ਜ਼ਿੰਮੇਵਾਰੀ ਸਬੰਧੀ ਬਿਆਨ (Liability Statement)
ਇਸ ਵੀਡੀਓ/ਮਲਟੀਮੀਡੀਆ ਸਮੱਗਰੀ (“ਮਲਟੀਮੀਡੀਆ”) ਵਿੱਚ ਸ਼ਾਮਲ ਜਾਣਕਾਰੀ “ਜਿਵੇਂ ਹੈ” ਦੇ ਆਧਾਰ ‘ਤੇ ਪ੍ਰਦਾਨ ਕੀਤੀ ਗਈ ਹੈ ਅਤੇ ਸਿਰਫ਼ ਆਮ ਜਾਣਕਾਰੀ ਅਤੇ ਵਿਦਿਅਕ ਉਦੇਸ਼ਾਂ ਲਈ ਪੇਸ਼ ਕੀਤੀ ਗਈ ਹੈ; ਇਹ ਪੇਸ਼ੇਵਰ ਸਲਾਹ ਵਜੋਂ ਪੇਸ਼ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਪੇਸ਼ੇਵਰ ਸਲਾਹ ਦਾ ਗਠਨ ਕਰਦੀ ਹੈ।
ਮਲਟੀਮੀਡੀਆ ਵਿੱਚ ਮਿਲਣ ਵਾਲੀ ਜਾਣਕਾਰੀ ਦੀ ਸ਼ੁੱਧਤਾ, ਲਾਗੂ ਹੋਣਯੋਗਤਾ, ਅਨੁਕੂਲਤਾ ਜਾਂ ਸੰਪੂਰਨਤਾ ਬਾਰੇ ਕੋਈ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਕਿਸੇ ਵੀ ਕਿਸਮ ਦੀ ਵਾਰੰਟੀ ਤੋਂ ਬਿਨਾਂ ਪ੍ਰਦਾਨ ਕੀਤੀ ਜਾਂਦੀ ਹੈ, ਅਤੇ ਯੂਨੀਵਰਸਿਟੀ ਆਫ਼ ਅਲਬਰਟਾ (University of Alberta), ਇਸਦੇ ਏਜੰਟ, ਕਰਮਚਾਰੀ ਅਤੇ ਵਿਦਿਆਰਥੀ ਮਲਟੀਮੀਡੀਆ ਵਿੱਚ ਮੌਜੂਦ ਜਾਣਕਾਰੀ ਦੀ ਵਰਤੋਂ ਜਾਂ ਇਸ ‘ਤੇ ਭਰੋਸਾ ਕਰਨ ਦੇ ਨਤੀਜੇ ਵਜੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਜਾਂ ਹਾਨੀ ਲਈ ਕਿਸੇ ਵੀ ਧਿਰ ਪ੍ਰਤੀ ਜ਼ਿੰਮੇਵਾਰੀ ਤੋਂ ਇਨਕਾਰ ਕਰਦੇ ਹਨ।


