ਜ਼ਿੰਮੇਵਾਰੀ ਸੰਬੰਧੀ ਬਿਆਨ
ਮਲਟੀਮੀਡੀਆ ਸਮੱਗਰੀ (ਇਸ ਤੋਂ ਬਾਅਦ “ਮਲਟੀਮੀਡੀਆ”) ਵਿੱਚ ਸ਼ਾਮਲ ਜਾਣਕਾਰੀ “ਜਿਵੇਂ ਹੈ” ਦੇ ਆਧਾਰ ‘ਤੇ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਸਿਰਫ਼ ਆਮ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ਾਂ ਲਈ ਪੇਸ਼ ਕੀਤੀ ਜਾਂਦੀ ਹੈ; ਇਹ ਪੇਸ਼ੇਵਰ ਸਲਾਹ ਵਜੋਂ ਪੇਸ਼ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਹ ਪੇਸ਼ੇਵਰ ਸਲਾਹ ਮੰਨੀ ਜਾਂਦੀ ਹੈ।
ਮਲਟੀਮੀਡੀਆ ਵਿੱਚ ਦਿੱਤੀ ਜਾਣਕਾਰੀ ਦੀ ਸ਼ੁੱਧਤਾ, ਲਾਗੂ ਹੋਣ ਦੀ ਯੋਗਤਾ, ਉਚਿਤਤਾ ਜਾਂ ਸੰਪੂਰਨਤਾ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ। ਇਹ ਜਾਣਕਾਰੀ ਕਿਸੇ ਵੀ ਕਿਸਮ ਦੀ ਵਾਰੰਟੀ ਤੋਂ ਬਿਨਾਂ ਪ੍ਰਦਾਨ ਕੀਤੀ ਜਾਂਦੀ ਹੈ, ਅਤੇ ਯੂਨੀਵਰਸਿਟੀ ਆਫ਼ ਅਲਬਰਟਾ, ਇਸਦੇ ਏਜੰਟ, ਕਰਮਚਾਰੀ ਅਤੇ ਵਿਦਿਆਰਥੀ, ਮਲਟੀਮੀਡੀਆ ਵਿੱਚ ਸ਼ਾਮਲ ਜਾਣਕਾਰੀ ਦੀ ਵਰਤੋਂ ਕਰਨ ਜਾਂ ਉਸ ‘ਤੇ ਭਰੋਸਾ ਕਰਨ ਦੇ ਸਿੱਧੇ ਜਾਂ ਅਸਿੱਧੇ ਨਤੀਜੇ ਵਜੋਂ ਪੈਦਾ ਹੋ ਸਕਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਜਾਂ ਹਾਨੀ ਲਈ ਕਿਸੇ ਵੀ ਪੱਖ ਪ੍ਰਤੀ ਜ਼ਿੰਮੇਵਾਰੀ ਤੋਂ ਇਨਕਾਰ ਕਰਦੇ ਹਨ।


